ਦਰਦਾਂ ਦੀ ਕੁਰਲਾਹਟ ਵਿਚ ਘਿਰੀ ਇਕ ਰੂਹ

ਲੇਖਿਕਾ ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

‘ਸੱਕੇ ਵੱਡਿਆਂ ਦੇ ਬੀਜੇ ਹੋਏ ਕੰਡੇ, ਮੈਂ ਹੋਕੇ ਭਰ ਭਰ ਵੱਡ ਰਹੀ ਹਾਂ
ਆਲੇ ਜ਼ਖਮਾਂ ਚੋਂ ਚੋਬੀਆਂ ਜੋ ਸੂਲਾਂ ,ਮੈਂ ਰੋ ਰੋ ਕੱਡ ਰਹੀ ਹਾਂ
ਜੋ ਦਿਲਾਂ ਦੀਆਂ ਰਮਜ਼ਾ ਪਹਿਚਾਨੇ, ਜੋ ਦਿਲਾਂ ਦੀਆ ਦਰਦਾਂ ਨੂੰ ਜਾਣੇ
ਉਸੇ ਨੁੰ ਤਾਂ ਲੱਭ ਰਹੀ ਹਾਂ, ਮੈਂ ਉਸੇ ਨੂੰ ਤਾਂ ਲੱਭ ਰਹੀ ਹਾਂ

Continue reading “ਦਰਦਾਂ ਦੀ ਕੁਰਲਾਹਟ ਵਿਚ ਘਿਰੀ ਇਕ ਰੂਹ” »

ਠੰਡੀਆਂ ਮਿੱਠੀਆਂ ਹਵਾਵਾਂ – ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਕਿਥੇ ਠੰਡੀਆਂ ਹਵਾਵਾਂ, ਉਹ ਪਿਆਰੀਆਂ ਮਾਂਵਾਂ
ਹੱਥ ਫੇਰਦੀਆਂ ਸਿਰ ਤੇ ਲੱਖਾਂ ਦਿੰਦੀਆਂ ਦੁਆਵਾਂ
ਮਿੱਠੀਆਂ ਉਹ ਛਾਵਾਂ ,ਪਿਆਰੀਆ ਮਾਂਵਾਂ……………………………

Continue reading “ਠੰਡੀਆਂ ਮਿੱਠੀਆਂ ਹਵਾਵਾਂ – ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ” »

ਭੁੱਲ ਗਏ ਸੱਜਣਾ ਨੂੰ (ਗੀਤ) -ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਲੋਕੋ ਸਾਡੀ ਜਿੰਦ ਜਾਨ, ਸਾਨੂੰ ਨਹੀ ਪਹਿਚਾਨਦੀ
ਬੱਸ ਲਾਉਣੀ ਹੀ ਜਾਨਦੀ ,ਬੁਝਾਣੀ ਨਹੀ ਜਾਨਦੀ
ਲੋਕੋ ਸਾਡੀ ਜਿੰਦਾ ਜਾਨ……………………………

Continue reading “ਭੁੱਲ ਗਏ ਸੱਜਣਾ ਨੂੰ (ਗੀਤ) -ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ” »

ਫੁੱਲਾਂ ਦਾ ਗੁਲਦੱਸਤਾ -ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਸੋਹਣੇ ਫੁੱਲਾਂ ਦਾ ਗੁਲਦੱਸਤਾ, ਇਹ ਸਾਡੀ ਕਸ਼ਮੀਰ ਏ
ਰੰਗ ਬਰੰਗੇ ਫੁੱਲ ਮਹਿਕਦੇ ,ਇਹ ਸਾਡੀ ਤਕਦੀਰ ਏ
ਸੋਹਣੇ ਫੁੱਲਾਂ ਦਾ ਗੁਲਦੱਸਤਾ………………

Continue reading “ਫੁੱਲਾਂ ਦਾ ਗੁਲਦੱਸਤਾ -ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ” »

ਵੰਡੋ ਪਿਆਰ ਹੀ ਪਿਆਰ (ਗੀਤ) ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

‘ਕੁਝ ਆਉਂਦੀਆਂ ਨੇ ਰੂਹਾਂ ਦੇਣ ਮਿੱਠੜਾ ਪਿਆਰ
ਕੁਝ ਆਉਂਦੀਆਂ ਨੇ ਰੂਹਾਂ ਬਣ ਜਨਮਾਂ ਦਾ ਸਾਥ

Continue reading “ਵੰਡੋ ਪਿਆਰ ਹੀ ਪਿਆਰ (ਗੀਤ) ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ” »

ਪਿੱਪਲ ਵਾਜਾਂ ਮਾਰਦਾ (ਗੀਤ) – ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਇਹ ਯਾਦਾਂ ਪੰਜਾਬ ਦੀਆਂ
ਗੱਲਾਂ ਪਾਣੀਏ ਚਨਾਬ ਦੀਆਂ
ਬਾਗੀ ਕਲੀਆਂ ਗੁਲਾਬ ਦੀਆਂ
ਨਹੀ ਰੀਸਾਂ ਮੇਰੇ ਪੰਜਾਬ ਦੀਆਂ Continue reading “ਪਿੱਪਲ ਵਾਜਾਂ ਮਾਰਦਾ (ਗੀਤ) – ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ” »

ਅੱਜ ਦਾਦੀ ਮਾਂ ਬੜੀ ਖੁੱਸ਼ ਸੀ – ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਮੋਟੇ ਮੋਟੇ ਅੱਖਾਂ ਤੇ ਲੱਗੇ ਐਨਕ ਦੇ ਸ਼ੀਸ਼ੇ ਚੂੰਨੀ ਦੇ ਪੱਲੇ ਨਾਲ ਸਾਫ ਕਰਦੀ , ਦੂਰ ਖੜ੍ਹੀ ਪੁੱਤਰ ਨੂੰ ਪਹਿਚਾਨਦੀ ,ਪਰ ਪੁੱਤਰ ਮਾਂ ਬਾਪ ਦੀ ਹੱਡ ਭੰਨਵੀ ਕਮਾਈ ਦੀ ਮੇਹਨਤ ਨੂੰ ਰਾਜ਼ਿਆਂ ਤੇ ਅਮੀਰਾਂ ਦੀ ਪਹਿਚਾਣ ਬਣਾ , ਮਾਂ ਨੂੰ ਦੂਰੋ ਇਸ਼ਾਰੇ ਨਾਲ  ਬਾਏ ਬਾਏ ਕਹਿ ਮਾਂ ਸ਼ਾਮ ਕੋ ਮਿਲਤੇ ਹੈ ਤਾਂ ਮਾਂ ਦੇ ਹੱਥੌ ਉਹ ਐਨਕ ਦਾ ਸ਼ੀਸ਼ਾ ਜਿਹੜਾ ਵਿਚੋ ਕਈ ਵਾਰੀ ਡਿੱਗ ਚੁੱਕਾ ਸੀ

Continue reading “ਅੱਜ ਦਾਦੀ ਮਾਂ ਬੜੀ ਖੁੱਸ਼ ਸੀ – ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ” »

ਕੀ ਲੈਣਾ ਇਸ ਦੁਨੀਆਂ ਕੋਲੋ — ਲੇਖਿਕਾ ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਛੱਡ ਜਿੰਦੜੀਏ ਭੇਖ ਦਿਖਾਵਾ,ਛੱਡਦੇ ਨੀ ਤੂੰ ਮੰਨ ਪ੍ਰਚਾਵਾ
ਜਿੰਨਾਂ ਵਾਸਤੇ ਕੁਫਰ ਤੋਲਦੀ ਕੋਈ ਨਹੀ ਬਨਣਾ ਤੇਰਾ ਨੀ

Continue reading “ਕੀ ਲੈਣਾ ਇਸ ਦੁਨੀਆਂ ਕੋਲੋ — ਲੇਖਿਕਾ ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ” »

ਖਾਸ 26 ਜਨਵਰੀ ‘ਗਣਤੰਤਰ ਦਿਵਸ ਉਪਰ’

ਲੇਖਿਕਾ ਕੁਲਵੰਤ ਕੋਰ ਚੰਨ ਜੰਮੂ
ਝੁਲ ਝੁਲ ਵੇ ਤਿਰੰਗਿਆ ਝੁਲ ਝੁਲ ਝੁਲ ਪੈਰਿਸ ਫਰਾਂਸ
ਤਿੰਨਾਂ ਰੰਗਾਂ ਉਤੇ ਜਾਵੇ ਮੇਰਾ ਦਿੱਲ ਡੁਲ ਡੁਲ
ਝੁਲ ਝੁਲ ਵੇ ਤਿਰੰਗਿਆ………………………. Continue reading “ਖਾਸ 26 ਜਨਵਰੀ ‘ਗਣਤੰਤਰ ਦਿਵਸ ਉਪਰ’” »

ਝੂਠ ਤੇ ਸੱਚ ਦੀ ਬਹਿਸ (ਕਵਿਤਾ)

ਲੇਖਿਕਾ ਕੁਲਵੰਤ ਕੋਰ ਚੰਨ ਜੰਮੂ
ਭਾਵੇਂ ਝੂਠ ਦੇ ਪੈਰ ਨਹੀ ਹੁੰਦੇ ਆਖਦੇ ਹਨ, ਪਰ ਇਹ ਅਪਣੇ ਪੈਰਾਂ ਤੋ ਬਗੈਰ ਵੀ ਉਥੇ ਪਹੁੰਚ ਜਾਂਦਾ ਹੈ ਜਿਥੇ ਸੱਚ ਛਾਤੀ
ਤਾਣ ਕੇ ਖ੍ਹੜਾਂ ਹੁੰਦਾ ਹੈ । ਇਹ ਅਪਣੇ ਵਾਰਾਂ ਨਾਲ ਅਪਣੀ ਪੂਰੀ ਵਾਹ ਲਾਉਂਦਾ ਹੈ ਪਰ ਪੇਸ਼ ਨਾ ਜਾਂਦੀ ਤੇ ਵੀ ਇਹੀ
ਕਹਿੰਦਾ ਹੈ Continue reading “ਝੂਠ ਤੇ ਸੱਚ ਦੀ ਬਹਿਸ (ਕਵਿਤਾ)” »