Category Archives: ਲੇਖ

‘ਲ਼ੱਥੀ ਲੋਈ ਤੇ ਕੀ ਕਰੇਗਾ ਕੋਈ’

 ਕੁਲਵੰਤ ਕੋਰ ਚੰਨ ਜੰਮੂ ਪੈਰਿਸ ਫਰਾਂਸ

ਪੜਦਾ ,ਘੁੰਗਟ,ਸ਼ਰਮ, ਹਯਾਅ ,ਸਤਿਕਾਰ,ਪਿਆਰ, ਵੱਡਿਆਂ ਛੋਟਿਆਂ ਦੀ ਲੋਡ ਵਡਿਆਈ ਦਾ ਨਾਮ ਹੀ ਪਰਦਾ ਹੈ, ਨਵੀਂ ਥਾਂ,ਨਵਾਂ ਘਰ, ਨਵੇਂ ਲੋਕਾਂ ਵਿਚ ਬੈਠ ਕਿਵੇਂ ਅਪਣੇ ਮਾਂ ਬਾਪ ਤੇ ਖਾਨਦਾਨ ਦੀਆਂ ਇਜ਼ਤਾਂ ਨੂੰ ਕਿਵੇਂ ਨਵੇਂ ਲੋਕਾਂ, ਨਵੀ ਥਾਂ ਤੇ ਨਵੇਂ ਘਰ ਨੂੰ ਮਾਨ ਨਾਲ ਬੁਲੰਦੀਆਂ ਤੱਕ ਲੈ ਜਾਣਾ ਹੈ ,ਇਹੀ ਸ਼ਿੱਖਸ਼ਾ ਤੇ ਗੱਲਾਂ ਉਦੋਂ ਉਹਨਾਂ ਬੱਚੀਆਂ ਨੂੰ ਦੱਸੀਆਂ ਜਾਂਦੀਆਂ ਸਨ ,ਧੀਏ ਤੇਰਾ ਘਰ ਹੁਣ ਇਹ ਨਹੀ ਸੱਸ ਸੋਹਰਾ ਘਰ ਹੀ ਹੈ, ਉਹਨਾਂ ਦੀ ਮਾਨ ਇਜ਼ਤ ਤੇ ਪਿਆਰ ਹੀ ਤੇਰਾ ਸਭ ਕੁਝ ਹੈ ।ਲੋਕੀ ਐਂਵੇ ਥੋੜੀ ਪਹਿਲਾ ਕਹਿੰਦੇ ਖਾਨਦਾਨ ਵੇਖੋ, ਮਾਂ ਕਿਤੇ ਕੁਪੱਤੀ ਤੇ ਨਹੀ, ਖਾਨਦਾਨ ਕੋਈ ਗੰਦਾਂ ਤਾਂ ਨਹੀ ਘਰਾਣੇ ਆਦਿ ਵੇਖੇ ਜਾਂਦੇ ਸਨ ।ਜੇਕਰ ਕਿਸੇ ਨਾਲ ਬਿਲਕੁਲ ਨਾਤਾ ਤੋੜਨਾ

Continue reading “‘ਲ਼ੱਥੀ ਲੋਈ ਤੇ ਕੀ ਕਰੇਗਾ ਕੋਈ’” »